• What happens when you are summoned for Jury Duty? - ਜਿਊਰੀ ਡਿਊਟੀ ਲਈ ਬੁਲਾਏ ਜਾਣ ‘ਤੇ ਕੀ ਕਰਨਾ ਚਾਹੀਦਾ ਹੈ?
    Nov 4 2024
    Every Australian citizen who is on the electoral roll can be called up for jury service. But what is involved if you get called to be a juror? And what is the role of a jury? - ਆਸਟ੍ਰੇਲੀਆ ਦਾ ਹਰੇਕ ਉਹ ਨਾਗਰਿਕ ਜੋ ਵੋਟਰ ਸੂਚੀ ਵਿੱਚ ਸ਼ਾਮਿਲ ਹੈ, ਉਸਨੂੰ ਜਿਊਰੀ ਸੇਵਾ ਲਈ ਬੁਲਾਇਆ ਜਾ ਸਕਦਾ ਹੈ। ਜਾਣੋ ਕਿ ਜੇ ਤੁਹਾਨੂੰ ਜਿਊਰ ਬਣਨ ਲਈ ਬੁਲਾਇਆ ਜਾਂਦਾ ਹੈ ਤਾਂ ਇਸ ਬੁਲਾਵੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ ਅਤੇ ਜਿਊਰੀ ਦੀ ਕੀ ਭੂਮਿਕਾ ਹੈ।
    Show more Show less
    11 mins
  • How to build your own house in Australia - ਆਸਟ੍ਰੇਲੀਆ ਵਿੱਚ ਆਪਣਾ ਘਰ ਬਣਾਉਣ ਬਾਰੇ ਜਾਣਕਾਰੀ
    Oct 28 2024
    Building a house in Australia is a dream for many, but what are the essential steps to achieving it? While buying an existing home may seem straightforward, the process of purchasing land and constructing your own house requires careful planning and consideration. Here's how you can navigate building your own home in Australia. - ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਹੁੰਦਾ ਹੈ ਪਰ ਇਹ ਸੁਪਨਾ ਪੂਰਾ ਕਰਨ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਹਾਲਾਂਕਿ ਇੱਕ ਬਣੇ-ਬਣਾਏ ਘਰ ਨੂੰ ਖਰੀਦਣਾ ਸੌਖਾ ਲੱਗਦਾ ਹੈ ਪਰ ਜ਼ਮੀਨ ਲੈ ਕੇ ਆਪਣਾ ਘਰ ਬਣਾਉਣ ਸਮੇਂ ਯੋਜਨਾਬੰਦੀ ਅਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। 'ਆਸਟ੍ਰੇਲੀਆ ਐਕਸਪਲੇਂਡ' ਦੇ ਇਸ ਐਪੀਸੋਡ ਵਿੱਚ ਜਾਣੋ ਕਿ ਆਪਣਾ ਘਰ ਬਣਾਉਣ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
    Show more Show less
    9 mins
  • Understanding vaccination rules for children in Australia - ਆਸਟ੍ਰੇਲੀਆ ਵਿੱਚ ਬੱਚਿਆਂ ਲਈ ਟੀਕਾਕਰਨ ਦੇ ਨਿਯਮਾਂ ਨੂੰ ਸਮਝਣਾ
    Oct 23 2024
    Did you know that one in five children is at risk of dying from a disease that is now preventable through vaccination? Australia’s vaccination program helps to prevent severe outcomes from many childhood infections. To access family support payments—and in some states, childcare services—your child must be fully immunised according to the national schedule. - ਕੀ ਤੁਸੀਂ ਜਾਣਦੇ ਹੋ ਕਿ ਪੰਜਾਂ ਵਿੱਚੋਂ ਇੱਕ ਬੱਚੇ ਨੂੰ ਅਜਿਹੀ ਬਿਮਾਰੀ ਨਾਲ ਮਰਨ ਦਾ ਖ਼ਤਰਾ ਹੈ ਜੋ ਅੱਜ ਦੇ ਸਮੇਂ ਵਿੱਚ ਟੀਕਾਕਰਨ ਦੁਆਰਾ ਰੋਕੀ ਜਾ ਸਕਦੀ ਹੈ? ਆਸਟ੍ਰੇਲੀਆ ਦਾ ਟੀਕਾਕਰਨ ਪ੍ਰੋਗਰਾਮ ਬਚਪਨ ਦੀਆਂ ਕਈ ਲਾਗਾਂ ਦੇ ਗੰਭੀਰ ਨਤੀਜਿਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਪਰਿਵਾਰਕ ਸਹਾਇਤਾ ਭੁਗਤਾਨਾਂ ਅਤੇ ਕੁਝ ਰਾਜਾਂ ਵਿੱਚ ਚਾਈਲਡ ਕੇਅਰ ਸੇਵਾਵਾਂ ਤੱਕ ਪਹੁੰਚ ਕਰਨ ਲਈ ਤੁਹਾਡੇ ਬੱਚੇ ਨੂੰ ਰਾਸ਼ਟਰੀ ਅਨੁਸੂਚੀ ਦੇ ਅਨੁਸਾਰ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।
    Show more Show less
    11 mins
  • The impacts of First Nations tourism - ਫਸਟ ਨੇਸ਼ਨਜ਼ ਟੂਰਿਜ਼ਮ ਦੇ ਪ੍ਰਭਾਵ
    Oct 14 2024
    Are you seeking a truly impactful Australian travel experience? Whether you’re seeking wilderness, food, art or luxury, there are plenty of First Nations tourism adventure that you can explore, led by someone with 65,000 years of connection to this land. Not only will you deepen your experience, but you’ll help drive cultural and economic opportunities for First Nations communities. - ਕੀ ਤੁਸੀਂ ਆਸਟ੍ਰੇਲੀਆ ਦੀ ਅਸਲ ਜ਼ਮੀਨੀ ਅਤੇ ਪ੍ਰਭਾਵਸ਼ਾਲੀ ਯਾਤਰਾ ਕਰਨਾ ਚਾਹੁੰਦੇ ਹੋ? ਭਾਵੇਂ ਤੁਸੀਂ ਜੰਗਲੀ ਜੀਵਨ, ਭੋਜਨ, ਕਲਾ ਜਾਂ ਲਗਜ਼ਰੀ ਦੀ ਭਾਲ ਕਰ ਰਹੇ ਹੋ, ਤੁਹਾਡੇ ਲਈ ਇੱਥੇ ਬਹੁਤ ਸਾਰੇ ਫਸਟ ਨੇਸ਼ਨਜ਼ ਟੂਰਿਜ਼ਮ ਐਡਵੈਂਚਰ ਹਨ। ਇਸਦੀ ਖੋਜ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ 65000 ਸਾਲ ਪੁਰਾਣੇ ਜ਼ਮੀਨ ਦੇ ਸਬੰਧ ਨਾਲ ਜੁੜੇ ਹੋਏ ਕਿਸੇ ਵਿਅਕਤੀ ਦੀ ਲੋੜ ਹੈ। ਤੁਸੀਂ ਨਾ ਸਿਰਫ ਆਪਣੇ ਤਜ਼ਰਬੇ ਨੂੰ ਡੂੰਘਾ ਕਰੋਗੇ, ਸਗੋਂ ਤੁਸੀਂ ਫਸਟ ਨੇਸ਼ਨਜ਼ ਦੇ ਭਾਈਚਾਰਿਆਂ ਲਈ ਸੱਭਿਆਚਾਰਕ ਅਤੇ ਆਰਥਿਕ ਮੌਕੇ ਵਧਾਉਣ ਵਿੱਚ ਵੀ ਮਦਦ ਕਰੋਗੇ।
    Show more Show less
    11 mins
  • First homebuyer’s guide: Getting a home loan in Australia - ਫਸਟ ਹੋਮ ਬਾਇਰ ਗਾਈਡ: ਆਸਟ੍ਰੇਲੀਆ ਵਿੱਚ ਹੋਮ ਲੋਨ ਪ੍ਰਾਪਤ ਕਰਨ ਬਾਰੇ ਜਾਣਕਾਰੀ
    Oct 7 2024
    For first-time borrowers, the home loan application process can feel overwhelming. Learn the basics around interest rates, the application process and government support you may be eligible for in Australia. - ਪਹਿਲੀ ਵਾਰ ਉਧਾਰ ਲੈਣ ਵਾਲਿਆਂ ਲਈ, ਹੋਮ ਲੋਨ ਐਪਲੀਕੇਸ਼ਨ ਪ੍ਰਕਿਰਿਆ ਉਲਝਣ ਵਾਲੀ ਹੋ ਸਕਦੀ ਹੈ। ਕਰਜ਼ਾ ਲੈਣ ਦੇ ਸਬੰਧ 'ਚ ਵਿਆਜ ਦਰਾਂ, ਅਰਜ਼ੀ ਪ੍ਰਕਿਰਿਆ ਅਤੇ ਸਰਕਾਰੀ ਸਹਾਇਤਾ ਬਾਰੇ ਮੂਲ ਗੱਲਾਂ ਸਿੱਖੋ ਜਿਸ ਲਈ ਤੁਸੀਂ ਆਸਟ੍ਰੇਲੀਆ ਵਿੱਚ ਯੋਗ ਹੋ ਸਕਦੇ ਹੋ।
    Show more Show less
    10 mins
  • Thinking of installing solar panels? Here's what you need to know - ਘਰ ਦੀ ਛੱਤ ਉੱਤੇ ਸੋਲਰ ਪੈਨਲ ਲਗਾਉਣ ਸਮੇਂ ਧਿਆਨ ਦੇਣ ਯੋਗ ਗੱਲਾਂ
    Oct 1 2024
    Australia's warm climate offers an abundant supply of solar energy year-round, making solar power an increasingly significant contributor to the nation's electricity supply. Learn what the requirements are for installing solar power systems in your home. - ਆਸਟ੍ਰੇਲੀਆ ਦਾ ਗਰਮ ਮੌਸਮ ਸਾਲ ਭਰ ਸੂਰਜੀ ਊਰਜਾ ਦੀ ਭਰਪੂਰ ਸਪਲਾਈ ਦੀ ਪੇਸ਼ਕਸ਼ ਕਰਦਾ ਹੈ, ਜਿਸ ਨਾਲ ਦੇਸ਼ ਦੀ ਬਿਜਲੀ ਸਪਲਾਈ ਵਿੱਚ ਸੋਲਰ ਊਰਜਾ ਦਾ ਇੱਕ ਵੱਧਦਾ ਮਹੱਤਵਪੂਰਨ ਯੋਗਦਾਨ ਦੇਖਿਆ ਜਾ ਸਕਦਾ ਹੈ। ਜਾਣੋ ਕਿ ਘਰ ਵਿੱਚ ਸੋਲਰ ਪਾਵਰ ਸਿਸਟਮ ਲਗਾਉਣ ਲਈ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
    Show more Show less
    8 mins
  • Understanding shared housing in Australia - ਆਸਟ੍ਰੇਲੀਆ ਵਿੱਚ 'ਸ਼ੇਅਰਡ ਹਾਊਸਿੰਗ' ਨੂੰ ਸਮਝਣਾ
    Sep 23 2024
    Shared housing is becoming increasingly popular in Australia, as more people look to reduce rental costs. So, what key factors should you consider when searching for shared accommodation, and how can you avoid potential scams? - ਸ਼ੇਅਰਡ ਹਾਊਸਿੰਗ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ ਕਿਉਂਕਿ ਵਧੇਰੇ ਲੋਕ ਕਿਰਾਏ ਦੀਆਂ ਲਾਗਤਾਂ ਨੂੰ ਘਟਾਉਣਾ ਚਾਹੁੰਦੇ ਹਨ। ਇਸ ਲਈ ਜਾਣੋ ਕਿ ਸਾਂਝੀ ਰਿਹਾਇਸ਼ ਦੀ ਖੋਜ ਕਰਦੇ ਸਮੇਂ ਤੁਹਾਨੂੰ ਕਿਹੜੇ ਮੁੱਖ ਕਾਰਕਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਤੁਸੀਂ ਸੰਭਾਵੀ ਘੁਟਾਲਿਆਂ ਤੋਂ ਕਿਵੇਂ ਬਚ ਸਕਦੇ ਹੋ?
    Show more Show less
    8 mins
  • Indigenous astronomy: How the sky informs cultural practices - ਸਵਦੇਸ਼ੀ ਖਗੋਲ ਵਿਗਿਆਨ: ਜਾਣੋ ਕਿ ਅਸਮਾਨ ਸੱਭਿਆਚਾਰਕ ਅਭਿਆਸਾਂ ਨੂੰ ਕਿਵੇਂ ਸੂਚਿਤ ਕਰਦਾ ਹੈ
    Sep 17 2024
    Astronomical knowledge of celestial objects influences and informs the life and law of First Nations people. - ਆਕਾਸ਼ੀ ਵਸਤੂਆਂ ਦਾ ਖਗੋਲ-ਵਿਗਿਆਨ ਵਾਲਾ ਗਿਆਨ ਫਸਟ ਨੇਸ਼ਨਜ਼ ਲੋਕਾਂ ਦੇ ਜੀਵਨ ਅਤੇ ਨਿਯਮਾਂ ਨੂੰ ਪ੍ਰਭਾਵਿਤ ਕਰਦਾ ਹੈ।
    Show more Show less
    10 mins