• ਆਸਟ੍ਰੇਲੀਆ ਬਾਰੇ ਜਾਣੋ

  • By: SBS
  • Podcast

ਆਸਟ੍ਰੇਲੀਆ ਬਾਰੇ ਜਾਣੋ

By: SBS
  • Summary

  • ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।
    Copyright 2024, Special Broadcasting Services
    Show more Show less
activate_Holiday_promo_in_buybox_DT_T2
Episodes
  • What happens when you are summoned for Jury Duty? - ਜਿਊਰੀ ਡਿਊਟੀ ਲਈ ਬੁਲਾਏ ਜਾਣ ‘ਤੇ ਕੀ ਕਰਨਾ ਚਾਹੀਦਾ ਹੈ?
    Nov 4 2024
    Every Australian citizen who is on the electoral roll can be called up for jury service. But what is involved if you get called to be a juror? And what is the role of a jury? - ਆਸਟ੍ਰੇਲੀਆ ਦਾ ਹਰੇਕ ਉਹ ਨਾਗਰਿਕ ਜੋ ਵੋਟਰ ਸੂਚੀ ਵਿੱਚ ਸ਼ਾਮਿਲ ਹੈ, ਉਸਨੂੰ ਜਿਊਰੀ ਸੇਵਾ ਲਈ ਬੁਲਾਇਆ ਜਾ ਸਕਦਾ ਹੈ। ਜਾਣੋ ਕਿ ਜੇ ਤੁਹਾਨੂੰ ਜਿਊਰ ਬਣਨ ਲਈ ਬੁਲਾਇਆ ਜਾਂਦਾ ਹੈ ਤਾਂ ਇਸ ਬੁਲਾਵੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ ਅਤੇ ਜਿਊਰੀ ਦੀ ਕੀ ਭੂਮਿਕਾ ਹੈ।
    Show more Show less
    11 mins
  • How to build your own house in Australia - ਆਸਟ੍ਰੇਲੀਆ ਵਿੱਚ ਆਪਣਾ ਘਰ ਬਣਾਉਣ ਬਾਰੇ ਜਾਣਕਾਰੀ
    Oct 28 2024
    Building a house in Australia is a dream for many, but what are the essential steps to achieving it? While buying an existing home may seem straightforward, the process of purchasing land and constructing your own house requires careful planning and consideration. Here's how you can navigate building your own home in Australia. - ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਹੁੰਦਾ ਹੈ ਪਰ ਇਹ ਸੁਪਨਾ ਪੂਰਾ ਕਰਨ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਹਾਲਾਂਕਿ ਇੱਕ ਬਣੇ-ਬਣਾਏ ਘਰ ਨੂੰ ਖਰੀਦਣਾ ਸੌਖਾ ਲੱਗਦਾ ਹੈ ਪਰ ਜ਼ਮੀਨ ਲੈ ਕੇ ਆਪਣਾ ਘਰ ਬਣਾਉਣ ਸਮੇਂ ਯੋਜਨਾਬੰਦੀ ਅਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। 'ਆਸਟ੍ਰੇਲੀਆ ਐਕਸਪਲੇਂਡ' ਦੇ ਇਸ ਐਪੀਸੋਡ ਵਿੱਚ ਜਾਣੋ ਕਿ ਆਪਣਾ ਘਰ ਬਣਾਉਣ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
    Show more Show less
    9 mins
  • Understanding vaccination rules for children in Australia - ਆਸਟ੍ਰੇਲੀਆ ਵਿੱਚ ਬੱਚਿਆਂ ਲਈ ਟੀਕਾਕਰਨ ਦੇ ਨਿਯਮਾਂ ਨੂੰ ਸਮਝਣਾ
    Oct 23 2024
    Did you know that one in five children is at risk of dying from a disease that is now preventable through vaccination? Australia’s vaccination program helps to prevent severe outcomes from many childhood infections. To access family support payments—and in some states, childcare services—your child must be fully immunised according to the national schedule. - ਕੀ ਤੁਸੀਂ ਜਾਣਦੇ ਹੋ ਕਿ ਪੰਜਾਂ ਵਿੱਚੋਂ ਇੱਕ ਬੱਚੇ ਨੂੰ ਅਜਿਹੀ ਬਿਮਾਰੀ ਨਾਲ ਮਰਨ ਦਾ ਖ਼ਤਰਾ ਹੈ ਜੋ ਅੱਜ ਦੇ ਸਮੇਂ ਵਿੱਚ ਟੀਕਾਕਰਨ ਦੁਆਰਾ ਰੋਕੀ ਜਾ ਸਕਦੀ ਹੈ? ਆਸਟ੍ਰੇਲੀਆ ਦਾ ਟੀਕਾਕਰਨ ਪ੍ਰੋਗਰਾਮ ਬਚਪਨ ਦੀਆਂ ਕਈ ਲਾਗਾਂ ਦੇ ਗੰਭੀਰ ਨਤੀਜਿਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਪਰਿਵਾਰਕ ਸਹਾਇਤਾ ਭੁਗਤਾਨਾਂ ਅਤੇ ਕੁਝ ਰਾਜਾਂ ਵਿੱਚ ਚਾਈਲਡ ਕੇਅਰ ਸੇਵਾਵਾਂ ਤੱਕ ਪਹੁੰਚ ਕਰਨ ਲਈ ਤੁਹਾਡੇ ਬੱਚੇ ਨੂੰ ਰਾਸ਼ਟਰੀ ਅਨੁਸੂਚੀ ਦੇ ਅਨੁਸਾਰ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ।
    Show more Show less
    11 mins

What listeners say about ਆਸਟ੍ਰੇਲੀਆ ਬਾਰੇ ਜਾਣੋ

Average customer ratings

Reviews - Please select the tabs below to change the source of reviews.