• Episode 33: ਏਨੀ ਲੰਮੀ ਰਾਤ

  • May 4 2023
  • Length: 3 mins
  • Podcast

Episode 33: ਏਨੀ ਲੰਮੀ ਰਾਤ

  • Summary

  • ਏਨ੍ਹੀ ਚੁੱਪ ਰਾਤ ਕਦੇ ਕਦਾਈਂ ਹੁੰਦੀ ਐ। ਏਨੀ ਚੁੱਪ ਐ ਕਿ ਮੇਰੇ ਸਾਹ ਵੀ ਸ਼ੋਰ ਕਰ ਰਹੇ ਨੇ। ਫਿਕਰ, ਆਸੇ ਪਾਸੇ ਪਏ ਨੇ। ਥੋੜ੍ਹਾਂ ਹਿੱਲਾਂ ਗਾ ਤਾਂ ਉਹ ਆਪਣੀ ਗੱਲ ਕਹਿਣਗੇ। ਇੱਕ ਥਾਂ ਟਿਕਟਿਕੀ ਲੱਗੀ ਐ। ਏਨੀ ਲੰਮੀ ਰਾਤ ਐ, ਚਿੱਤ ਤਾਂ ਕਰਦੈ ਇਸ ਇਕਹਿਰੀ ਨੂੰ ਦੂਹਰੀ ਕਰਕੇ ਬੁੱਕਲ ਮਾਰ ਲਵਾਂ।

    Written by: Gurdeep Singh Dhillon

    Narrated by: Satbir

    Follow us on: https://linktr.ee/satbirnoor

    Show more Show less
activate_Holiday_promo_in_buybox_DT_T2

What listeners say about Episode 33: ਏਨੀ ਲੰਮੀ ਰਾਤ

Average customer ratings

Reviews - Please select the tabs below to change the source of reviews.