• EP 03: ਸਿੱਖੀ ਦੇ ਦਾਨੀ ਅਤੇ ਸੰਸਥਾਪਕ

  • Aug 4 2023
  • Length: 10 mins
  • Podcast

EP 03: ਸਿੱਖੀ ਦੇ ਦਾਨੀ ਅਤੇ ਸੰਸਥਾਪਕ

  • Summary

  • ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , 15ਵੀ ਸਦੀ ਦੇ ਅੰਤ ਵਿਚ ਪੰਜਾਬ ਚ ਸਿੱਖ ਰਾਜ ਆਇਆ ਜੋ ਸਥਾਪਿਤ ਕੀਤਾ ਗਿਆ ਸੀ , ਸ਼੍ਰੀ ਗੁਰੂ ਨਾਨਕ ਦੇਵ ਜੀ ਦਵਾਰਾ। ਨਾਨਕ ਇੱਕ ਗੁਰੂ ਸਨ ਅਤੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗ਼ਾਜ਼ ਕੀਤਾ। ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ, ਬੇਖ਼ੁਦ ਸੇਵਾ ਵਿੱਚ ਰੁੱਝਣਾ, ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿੱਚ ਰਹਿਣਾ। Learn more about your ad choices. Visit megaphone.fm/adchoices
    Show more Show less

What listeners say about EP 03: ਸਿੱਖੀ ਦੇ ਦਾਨੀ ਅਤੇ ਸੰਸਥਾਪਕ

Average customer ratings

Reviews - Please select the tabs below to change the source of reviews.